Advertisement

Knowledge of Ones, Tens, Hundred & Thousand with the help of currency notes and Maan card in Punjabi

Knowledge of Ones, Tens, Hundred & Thousand with the help of currency notes and Maan card in Punjabi ਜਮਾਤ : ਤੀਸਰੀ
ਕਰੰਸੀ ਨੋਟਾਂ , ਗਿਣਤਾਰੇ ਅਤੇ ਮਾਨ ਕਾਰਡ ਨਾਲ ਇਕਾਈ , ਦਹਾਈ , ਸੈਂਕੜੇ , ਹਜ਼ਾਰ ਬਾਰੇ ਸਮਝਣਾ
10 ਇਕਾਈਆਂ = 1 ਦਹਾਈ
10 ਦਹਾਈਆਂ = 1 ਸੈਂਕੜਾ
1 ਸੈਂਕੜਾ = 10 ਦਹਾਈਆਂ = 100 ਇਕਾਈਆਂ
10 ਸੈਂਕੜੇ = 1 ਹਜ਼ਾਰ
ਇੱਕ ਹਜ਼ਾਰ = 10 ਸੈਂਕੜੇ = 100 ਦਹਾਈਆਂ = 1000 ਇਕਾਈਆਂ

Punjabi

Post a Comment

0 Comments